FEATURE FILM         MANDEEP SINGH SCRIPT KING


  

FEATURE FILM

  WRITER BY    MANDEEP SINGH SCRIPT KING

  MO :         6350398402,

  LANGUAGE     PUNJABI

               ROMANTIC FILM

 

 

LOGLINE

ਏ ਸਟੋਰੀ ਪੁਨਰ ਜਨਮ ਦੀ ਹੈ , ਇਸ ਫਿਲਮ ਦੇ ਹੀਰੋ  ਨੂੰ ਸੁਪਨੇ ਵਿੱਚ  ਆਪਣੇ ਪਹਲੇ ਜਨਮ ਦੀ ਹੋਣ ਵਾਲੀ ਵਾਈਫ ਨਜਰ ਆਊਂਦੀ ਆ , ਤੇ ਆਪਣੇ ਪਰਿਵਾਰ ਨਾ ਜਿਦ ਕਰਦਾ ਕਹੰਦਾ , ਮੇਰਾ ਰਿਸਤਾ ਹੋਇਆ ਤੁਸੀਂ ਮੈਨੂ ਦੱਸਦੇ ਨੀੰ , ਮੇਹਰ ਫਿਰ ਆਪਣੀ ਪਰਮਿੰਦਰ ਨੂੰ  ਭਾਲਣ ਤੁਰ ਪੈਂਦਾ ,  ਤੇ ਇੱਕ ਸੁਫਨੇ ਨੂੰ   ਭਾਲਣਾ ਕਿੰਨਾ ਮੁਸ਼ਕਲ ਹੁੰਦਾ  

PICHPHRAGRAPH

ਮੇਹਰ ਦੇ ਦਿਮਾਗ ਤੇ ਇੱਕ ਹੀ  ਗੱਲ ਫਿਕਸ ਹੋ ਗਈ ਸੀ ਵੀ ਮੈਂ , ਪਰਮਿੰਦਰ ਨੂੰ  ਭਾਲ ਲੈਣਾ , ਮੇਹਰ ਨੂੰ ਸੁਫਨੇ  ਵਿੱਚ ਪਰਮਿੰਦਰ ਦਾ ਪਿੰਡ ਤਕ ਯਾਦ ਸੀ , ਮੇਹਰ ਨੂੰ ਪਰਿਵਾਰ  ਸਮਝਾਉਂਦਾ , ਵੀ ਸੁਫਨੇ ਕਦੇ ਸਚ ਨਹੀਂ ਹੁੰਦੇ , ਪਰ ਮੇਹਰ ਦਾ ਦਿਲ ਤਾਂ , ਇੱਕ ਹੀ ਥਾਂ ਤੇ ਟਿਕ ਗਿਆ

ACT 1 SUMMARY

ਮੇਹਰ ਆਪਣੇ ਪਰਿਵਾਰ ਤੋਂ ਚੋਰੀ , ਆਪਣੇ ਚਾਚੇ ਦੇ ਮੁੰਡੇ ਨੂੰ ਨਾਲ ਲੈਕੇ , ਕਿਸੀ ਤਰ੍ਹਾਂ ਪਰਮਿੰਦਰ ਦੇ ਪਿੰਡ ਤਕ ਪਹੁੰਚ ਗਿਆ , ਓਥੇ ਪੁਛਦੇ ਆ , ਪਰ ਕੋਈ ਪਤਾ ਨਹੀਂ ਲਗ ਰਿਆ , ਫਿਰ ਮੇਹਰ ਨੂੰ ਸੁਫਨਾ ਯਾਦ ਆਉਂਦਾ , ਤੇ ਪਰਮਿੰਦਰ ਦੇ ਪਿਤਾ ਦਾ ਨਾਮ ਜਸਵੰਤ ਦਸਦਾ , ਫਿਰ ਬੁੜਾ ਘਰ ਦਸਦਾ , ਤੇ  ਅੱਗੇ ਜਿਸ ਘਰ ਗਏ

ਅੱਗੇ ਪਰਮਿੰਦਰ ਦੀ ਭੂਆ , ਊਹਨਾ ਨੂੰ , ਇੱਕ ਪੁਰਾਣੇ ਜੇ ਕੱਚੇ ਘਰ ਵਿੱਚ ਲੈਕੇ ਗਈ , ਤੇ ਬੋਲੀ , ਜਸਵੰਤ ਸਿੰਘ ਮੇਰਾ ਭਰਾ ਸੀ ਓਦੇ ਇੱਕ ਹੀ ਕੁੜੀ ਸੀ ਪਰਮਿੰਦਰ , ਓਹ ਭਰੀ ਜਵਾਨੀ ਚ ਏਕ੍ਸੀਡੇੰਟ ਚ ਮਾਰੀ  ਗਈ ਤੇ ,ਵਿਜੋਗ ਚ ਮਾਂ – ਪਿਓ ਵੀ ਚਲੇ ਗਏ ,ਮੈਂ ਤਾਂ ਆ ਘਰ ਮੇਰੇ ਭਰਾ ਦੀ ਨਸ਼ਾਨੀ ਰੱਖੀ ਬੈਠੀੰ ਆਂ  , ਮੇਹਰ ਦੀ ਊਮੀਦ ਟੁੱਟ ਗਈ   ਤੇ ਸਾਮਣੇ ਪਰਮਿੰਦਰ ਦੇ  ਮਾਤਾ ਪਿਤਾ ਤੇ ਨਾਲ ਹੀ ਇੱਕ ਛੋਟੀ ਜੀ ਦੇਸੀ ਲੁਕ ਵਾਲੀ ਪਰਮਿੰਦਰ ਦੀ ਤਸਵੀਰ ਲਟਕ ਰਹੀਆ , ਪਰਮਿੰਦਰ ਦੀ ਭੂਆ ਤਾਂ ਬਾਹਰ ਨਿਕਲ ਗਈ ਤੇ , ਮੇਹਰ ਫੁਰਤੀ ਨਾਲ  ਓਹ ਤਸਵੀਰ ਓਤਾਰ ਕੇ  ਲਕੋ ਲੇੰਦਾ

ACT 2

ਮੇਹਰ ਬਿਲਕੁਲ ਟੁੱਟ ਗਿਆ , ਤੇ ਟ੍ਰੇਨ ਵਿੱਚ ਆਪਣੇ ਪਿੰਡ ਵਾਪਸ ਜਾ ਰਹੇਆ  , ਤੇ ਟ੍ਰੇਨ ਇੱਕ ਸਟੇਸ਼ਨ ਤੇ ਰੁਕਕੇ  ਚਲਦੀ ਹੈ , ਮੇਹਰ ਖਿੜਕੀ ਵਿਚੋਂ ਬਾਹਰ ਦੇਖ ਰਿਹਾ ਸੀ ਤੇ ਅਚਾਨਕ ਪਰਮਿੰਦਰ ਵਰਗੀ ਕੁੜੀ ਦਿਖਦੀ ਹੈ , ਮੇਹਰ ਇੱਕ ਦੰਮ ਬਾਹਰ ਨੂੰ ਭਜਦਾ , ਮਾਨ ਵੀ ਬੜੀ ਫੁਰਤੀ ਨਾਲ ਮਗਰ ਗਿਆ , ਮੇਹਰ ਚਲਦੀ ਟ੍ਰੇਨ ਵਿਚੋਂ ਊਤਰਨ ਲਗਦਾ ਤੇ ,ਮਾਨ ਪਿਛੇ ਖਿਚਦਾ ਤੇ , ਹਥਾ ਪਾਈ ਵਿੱਚ , ਮੇਹਰ ਟ੍ਰੇਨ ਦੀ ਰੱਸੀ ਖਿਚ ਦਿੰਦਾ , ਤੇ ਬੜੀ ਤੇਜੀ ਨਾਲ ਸਟੇਸ਼ਨ ਦੀ ਊਸ ਤਰਫ਼ ਆਊਂਦਾ , ਪਰ ਹੋਣ ਕੀਤੇ ਵੀ , ਮੇਹਰ ਨੂੰ ਪਰਮਿੰਦਰ ਨਜਰ ਨਹੀਂ ਆ ਰਹੀ , ਮਾਨ ਮੇਹਰ ਨੂੰ ਸਮਝਾਊਂਦਾ ਵੀ ਤੇਰੇ ਦੀਮਕ ਚ ਪਰਮਿੰਦਰ ਦਾ ਚੇਹਰਾ ਚਲਦਾ ,  ਮਰੇ ਕਦੇ ਵਾਪਸ ਨਹੀਂ ਆਓਂਦੇ , ਮੇਹਰ ਦਾ ਦਿਲ ਨਹੀਂ ਮੰਨਦਾ   , 

ਜੇਹੜੀ ਕੁੜੀ ਦਾ ਚੇਹਰਾ  ਮੇਹਰ ਨੂੰ ਦਿਖਿਆ ਓ ਸਚ ਹੈ ਓਸ ਕੁੜੀ ਦਾ ਨਾਮ ਰਾਵੀ ਹੈ ,ਰਾਵੀ ਰੋਜਾਨਾ , ਟ੍ਰੇਨ ਚੋਂ ਊਤਰ ਕੇ ਆਪਣੇ ਡ੍ਰਾਈਵਰ ਦੀ ਗੱਡੀ ਚ ਬੈਠ ਕੇ ਆਵਦੇ ਘਰ ਜਾਂਦੀ ਹੈ , ਰਾਵੀ ਦਾ ਪਿਤਾ ਪੁਲਿਸ਼ ਕਮਿਸ਼ਨਰ ਹੈ , ਤੇ ਰਾਵੀ ਦੇ ਪਿਤਾ ਤੋਂ ਘਰ ਵਿੱਚ  ਸਬ ਬਹੁਤ ਡਰਦੇ ਹੈ , ਰਾਵੀ ਨਾਲ ਕਮੀਸ਼੍ਨਰ ਇਸ ਤਰ੍ਹਾਂ ਗਲ ਕਰਦਾ , ਜਿਵੇਂ  ਪਿਤਾ ਨਹੀਂ  ਕੋਈ  ਟੀਚਰ ਗਲ ਕਰਦਾ , ਰਾਵੀ ਵੀ ਹਾਂ ਹੂੰ ਚ ਹੀ ਜਬਾਬ ਦਿੰਦੀ , ਜਾਦਾ ਨਹੀਂ ਬੋਲਦੀ ,

 ਦੂਜੇ ਦਿਨ ਕਮੀਸ਼ਨਰ ਰਾਵੀ ਨੂੰ ਕਾਲੇਜ ਜਾਣ ਤੋਂ ਰੋਕ ਦਿੰਦਾ ,ਕਮੀਸ਼ਨਰ ਦਾ ਕੋਈ ਦੋਸਤ ਆ ਰਿਹਾ ਸੀ ਉਸ ਨੂੰ ਮਿਲ ਲਵੇ ,  ਮੇਹਰ ਪੂਰਾ ਦਿਨ ਵੇਟ ਕਰਦਾ ਪਰ ਨਹੀਂ ਆਈ , ਫਿਰ ਮੇਹਰ , ਮਾਨ ,ਦੋਹਨੇ ਆਵਦੇ ਘਰ ਗਏ

ACT 3

ਘਰੇ ਮਾਨ ਸਾਰਿਆਂ ਨੂੰ ਮੇਹਰ ਦੀ ਹਾਲਤ ਦਸਦਾ , ਤੇ ਪਰਿਵਾਰ ਵਾਲੇ ਸੋਚਦੇ ਆ ਮੇਹਰ ਦਾ ਵਿਆਹ ਕਰ ਦੇਈਏ ਫਿਰ ਟਿਕ ਜਾਊਗਾ , ਰਾਤੋ ਰਾਤ ਹੀ , ਮੇਹਰ ਦੀ ਭੂਆ ਨਾਲ ਗਲ ਕਰਦਿਆ ,ਤੇ ਭੂਆ ਰਾਤੋ –ਰਾਤ ਮਾਨੀਤ ਨਾਮ ਦੀ ਕੁੜੀ ਨਾਲ ਗਲ ਚਲਾ ਦਿੰਦੀਆ , ਤੇ ਸਵੇਰੇ ਹੀ ਮੇਹਰ ਨੂੰ ਧੱਕੇ ਨਾਲ ਲੈ ਗਏ , ਪਰ ਮੇਹਰ ਦਾ ਦਿਮਾਗ ਓਦਰ ਹੀ ਚਲ ਰਿਹਾ , ਦੇਖਾ ਦਖਾਈ ਹੋ ਗਈ , ਮੇਹਰ ਦਾ ਪਿਤਾ ,ਗੁਰਜੰਟ ਸਿੰਘ ਗੁਰੂ ਘਰ ਵਿਚ ਹੀ ਅਨੰਦ ਕਾਰਜ ਕਰਨ ਨੂੰ ਕਹੰਦਾ , ਤੇ ਮਨੀਤ ਵੀ ਮੇਹਰ ਦੇ ਸੁਪਨੇ ਵੇਖਣ ਲੱਗ ਗਈ ,

ਘਰ ਆਕੇ ਮੇਹਰ ਦੇ  ਦਿਲ ਨੂੰ  ਮਹਸੂਸ ਹੋਏਆ ਵੀ ਮੈਂ ਵਿਆਹ ਨਹੀਂ ਕਰਨਾ , ਓਹ ਕਿਸੇ ਤਰ੍ਹਾਂ ਓਸੇ ਵਕਤ ਨਜਰ ਬਚਾਕੇ ਘਰੋਂ ਭਜ ਗਿਆ , ਜਦੋਂ ਘਰੇ ਪਤਾ ਲਗਦਾ ਵੀ ਮੇਹਰ ਭਜ ਗਿਆ , ਮਾਨ ਨੂੰ ਪਤਾ ਸੀ ਹੋਰ ਓਹ ਕੀਤੇ ਨਹੀਂ ਜਾ ਸਕਦਾ , ਮੇਹਰ ਦਾ ਪਿਤਾ ਤੇ ਮਾਨ ਵੀ ਪਿਛੇ ਹੀ ਚਲ ਪਾਏ ,

ਮੇਹਰ ਸਟੇਸ਼ਨ ਤੇ ਪਹੁੰਚ ਕੇ ਬਾਗੋ ਬਾਗ ਹੈ , ਥੋੜੀ ਦੇਰ ਬਾਦ ਮਾਨ ਤੇ ਗੁਰਜੰਟ ਵੀ ਆ ਗਏ , ਗੁਰਜੰਟ  ਆਇਆ ਤਾਂ ਬੜੇ ਗੁੱਸੇ ਨਾਲ ਸੀ ,ਪਰ ਮੇਹਰ ਨੂੰ ਥੱਲੇ ਬੈਠਾ ਵੇਖ ਦਿਲ ਪਿਗਲ ਗਿਆ , ਇਸੇ ਤਰ੍ਹਾਂ ਤਿਨ੍ਹਾਂ ਨੂੰ ਰਾਤ ਹੋ ਗਈ , ਰਾਵੀ ਦੇ ਵੀ ਚੇਹਰੇ ਤੇ ਹਮੇਸ਼ਾ ਊਦਾਸੀ ਛਾਈ ਰੈਂਦੀ , ਰਾਵੀ ਦੀ ਮਾਂ ਨੂੰ ਵੀ ਰਾਵੀ ਦੀ ਚੁਪ ਦਾ ਕੋਈ ਪਤਾ ਨਹੀਂ ਲਗਦਾ ,  

ਸਵੇਰੇ ਰਾਵੀ ਜਦੋਂ ਸਟੇਸ਼ਨ ਤੇ ਗਈ , ਤਾਂ ਮਾਨ ਤੇ ਗੁਰਜੰਟ , ਮੇਹਰ ਨੂੰ ਰੋਟੀ ਵਾਸਤੇ ਨਾਲ ਲੈਕੇ ਚਲੇ ਗਏ , ਉਸ ਵਕਤ ਤਾਂ ਰਾਵੀ ਟਪ  , ਗਈ ਪਰ ਸ਼ਾਂਮ ਨੂੰ ਵਾਪਸ ਆਈ  , ਤੇ ਮੇਹਰ ਦਾ ਦਿਲ ਤਾਂ ਕਰਦਾ ਸੀ ਵੀ ਮੈਂ ਜਲਦੀ ਰਾਵੀ ਕੋਲ ਜਾਵਾਂ , ਪਰ ਗੁਰਜੰਟ ਨੇੰ ਰੋਕ ਲਿਯਾ , ਫਿਰ ਰਾਵੀ ਦਾ ਪਿਛਾ ਕਰਕੇ , , ਮੇਹਰ , ਮਾਨ , ਗੁਰਜੰਟ , ਰਾਵੀ ਦੇ ਘਰ ਗਏ , ਤੇ ਓਥੇ ਕਮਿਸ਼ਨਰ , ਧੱਕੇ ਮਾਰਕੇ ਬਾਹਰ ਕੱਡ ਦਿੰਦਾ , ਮੇਹਰ ਜਾਂਦਾ ਹੋਇਆ , ਰਾਵੀ ਨੂੰ ਕਹੰਦਾ , ਪਰਮਿੰਦਰ ਮੇਰਾ ਤੇਰੇ ਨਾਲ ਰਿਸ਼ਤਾ ਹੋਇਆ , ਫਿਰ ਮਾਨ ਤੇ ਗੁਰਜੰਟ ਮੇਹਰ ਨੂੰ ਵਾਪਸ ਘਰ ਲੈ ਗਏ ਤੇ , ਮੇਹਰ ਦੇ ਵਿਆਹ ਦੀ ਤਿਆਰੀ ਕਰਦਿਆ , ਪਰ ਮੇਹਰ ਦਾ ਦਿਮਾਗ ਓਥੇ ਹੀ ਚਲ ਰਿਹਾ

 

📜 Copyright / Legal Disclaimer (Hindi + Punjabi mix):

⚠ ਬਿਨਾਂ ਲਿਖਤੀ ਇਜਾਜ਼ਤ ਦੇ, ਇਸ ਕਹਾਣੀ ਨੂੰ ਬਣਾਉਣਾ, ਛਾਪਣਾ ਜਾਂ ਕਾਪੀ ਕਰਨਾ ਕਾਨੂੰਨੀ ਤੌਰ ‘ਤੇ ਮਨਾਹੀ ਹੈ। ਇਹ ਕਹਾਣੀ ਸਵ ਰਜਿਸਟਰ ਹੈ ਅਤੇ ਸਾਰੇ ਹੱਕ ਲੇਖਕ ਕੋਲ ਸੰਰਖਿਤ ਹਨ।

Without written permission, no one is allowed to produce, publish or adapt this story in any form. This story is self-registered and protected under copyright law. Violation may lead to legal action.

📧 For official collaboration, rights or remake queries, please contact:
[Your Email / WhatsApp Number / Instagram Handle]




📱 WhatsApp Contact